(ਸੜਕ ‘ਤੇ ਵਾ ਪਰਦਾ ਹਾ ਦਸਾ )
Updated: Oct 3, 2024
By Navpreet Kaur
ਉਹਦੇ ਨਿੱ ਕੇ-ਨਿੱ ਕੇ ਹੱਥ
ਜਦੋਂ ਜਦੋਂ ਵੀ ਵੱਡੇ-ਵੱਡੇ ਨੋਟਾਂ ਲਈ
ਅੱਗੇ ਵੱਧਦੇ ਨੇ
ਮੇਰੇ ਮਨ ਦੀ ਅਗਨ ‘ਚ ਠਰ ਰਹੇ
ਵਿ ਵਸਥਾ ਦੇ ਤਪਦੇ ਹੋਏ ਖੰਡਨਾਂ ਦੇ ਵਲਵਲੇ
ਜੰਮ ਜਾਂ ਦੇਜਾਂ ਦੇਨੇ ਮਸਤਕ ਦੀ ਆਂ
ਬਰਫੀ ਲੀ ਆਂ ਤਹਿ ਆਂ ‘ਚ
ਤੇ ਫਿ ਰ
ਹੌਲੀ -ਹੌਲੀ ਤਾ ਪਮਾ ਨ ਵਧਾ ਉਂਦਾ
ਵਲਵਲਿ ਆਂ ਨੂੰ ਪਿ ਘਲਣ ਦਾ ਮੌਕਾ ਦਿੰ ਦਾ
ਨਿੱ ਕੇ-ਨਿੱ ਕੇ ਹੱਥਾਂ ਵੱਲ
ਵੱਡੇ-ਵੱਡੇ ਨੋਟ ਵਧਾ ਉਂਦਾ
ਉਹਨਾਂ ਨੂੰ ਮਦਦ ਦੀ ਗਲਵਕੜੀ ‘ਚ
ਜਕੜਣ ਦੀ ਲਾ ਲਸਾ ਰੱਖਦਾਂ .ਦਾਂ....।
By Navpreet Kaur

Comments