(ਲੋੜ ਬਦਲਾਅ ਦੀ)
Updated: Oct 3, 2024
By Navpreet Kaur
ਘਰਾਂ ਦੇਝਗੜਿਆਂ ਤੋਂਲੈਕੇ
ਗਲੀਆਂ ਦੀਆਂ ਚੀਕਾਂ ਤੱਕ
ਸੜ੍ਹਕਾਂ ਦੇਧਰਨਿਆਂ ਤੋਂ
ਮੈਦਾਨੇ ਜੰਗ ਦੀਆਂ ਲੀਕਾਂ ਤੱਕ
ਆਮ ਆਦਮੀ ਦੀਆਂ ਮੰਗਾਂ ਤੋਂ
ਕੁਰਸੀ ਦੇਕੰਮਾਂ ਦੀਆਂ ਤਰੀਫਾਂ ਤੱਕ
ਪਾਰ ਵੱਸਦੇਪਰਵਾਸੀਆਂ ਤੋਂ
ਆਪਣੇਵਸਨੀਕਾਂ ਤੱਕ
ਦਰ-ਦਰ ਲੱਭੇਸ਼ਾਂਤੀ ਸ਼ਾਂ
ਹਲ ਮੁਲਕ ਹਰ ਤਰੀਕਾਂ ਤੱਕ
ਕੁਦਰਤ ਦੀ ਮੇਹਰ ਪਵੇ
ਹਰ ਉਹ ਝਰੀਟਾਂ ਤੱਕ
ਪਈਆਂ ਜਿੱਥੇਚੀਕਾਂ ਤੋਂਲੈਕੇ
ਆਸਾਂ ਦੀਆਂ ਉਡੀਕਾਂ ਤੱਕ
ਦਰ-ਦਰ ਲੱਭੇਸ਼ਾਂਤੀ ਸ਼ਾਂ
ਹਲ ਮੁਲਕ ਹਰ ਤਰੀਕਾਂ ਤੱਕ...।
By Navpreet Kaur

Comments