(ਰੂਹ ਦਾ ਬਦਲਾ ਅ)
Updated: Oct 3, 2024
By Navpreet Kaur
ਤਿੱ ਖੜ ਦੁਪਹਿ ਰੇ
ਤੇ ਫਿ ਰ ਸ਼ਾ ਮਾਂ ਨੂੰ
ਸੁਣਿ ਆ ਸਭ ਸੀ
ਦੇਖਿ ਆ ਨਹੀਂ ਸੀ
ਸੁਣਦੇ ਸੁਣਦੇ ਮੈਂ ਬਦਲ ਗਿ ਆ
ਗਰਮੀ ਦੀ ਰੁੱਤ ਸੀ
ਪਿ ਘਲਿ ਆ ਤਾਂ ਨਹੀਂ
ਪਰ ਬਰਫ ਵਾਂ ਗਵਾਂ ਰਾਂ ਜੰਮ ਗਿ ਆ
ਮੈਂ ਬਦਲ ਗਿ ਆ...।
ਓਹਨੇ ਕੀ ਤਾ ,ਇਹਨੇ ਕੀ ਤਾ
ਤੂੰ ਕੀ ਤਾ ਸੀ ਸ਼ਾ ਇਦ ਇੱਕ ਵਾ ਰੀ
ਉਹਨਾਂ ਪਰ ਦੋ ਵਾ ਰੀ ਕੀ ਤਾ
ਰਾ ਤ ਬਰਾ ਤੇ ਕੁਝ ਨਾ ਦਿ ਸਿ ਆ
ਅੱਧੀ ਰਾ ਤ ਨੂੰ ਅੰਨ੍ਹਾ ਹੋਇਆ
ਮੱਠੀ -ਮੱਠੀ ਠੰਢ ਦੇ ਵਿੱ ਚ
ਤੰਦਰੁਸਤ ਵਲਵਲੇ ਤਪ ਉੱਠੇ
ਮੈਂ ਵਾਂ ਗਵਾਂ ਭਾਂ ਬਭਾਂ ੜ ਦੇ ਮੱਚ ਉੱਠਿ ਆ
ਮੈਂ ਬਦਲ ਗਿ ਆ...।
ਮੈਂ ਸੋਚਾਂ ਕੇਵਲ ਗਲਤ ਹੀ ਮੈਂ ਹਾਂ
ਸਭ ਦਾ ਠੇਕਾ ਮਿੱ ਥ ਲਿ ਆ
ਤੇਰਾ -ਮੇਰਾ ,ਉਹਨਾਂ ਦਾ ਵੀ
ਸੱਜਰੇ ਤੜਕੇ ਪੱਬ ਚੱਕ ਡਿੱ ਠਾ
ਪੌਣ ਤਾ ਜ਼ੀ ਸੀ
ਅਹਿ ਸਾ ਸ ਬੇਹੇ ਸੀ
ਮੈਂ ਵੀ ਬੇਹਾ ਹੋ ਸੁੰਗੜ ਗਿ ਆ
ਮੈਂ ਬਦਲ ਗਿ ਆ...।
By Navpreet Kaur

Comments