top of page

ਮੇਰੇ ਦੋਸਤ

Dec 14, 2022
1 min read

By Meet Bhinder





ਮੈਂ

ਤੈਨੂੰ ਪੱਥਰ ਦਿਲ ਕਿਵੇਂ ਹੋਣ ਦੇ ਦਿਆਂ ?

ਜਦੋਂ ਮੈਨੂੰ ਪਤਾ

ਤੇਰਾ ਦਿਲ ਵੀ ਮੇਰੇ ਕੋਲ


ਮੈਂ ਤੈਨੂੰ ਤੇਰੇ ਬੀਤੇ ਕੱਲ੍ਹ ' ਕਿਵੇਂ ਜਾਣ ਦੇ ਦਿਆਂ ?

ਜਦੋਂ ਮੈਨੂੰ ਪਤਾ

ਤੇਰਾ ਬੀਤੀਆ ਕੱਲ੍ਹ ਵੀ ਮੇਰੇ ਕੋਲ


ਮੈਂ ਤੈਨੂੰ ਬੇਗਾਨਾ ਕਿਵੇਂ ਹੋਣ ਦੇ ਦਿਆਂ ?

ਇਹ ਤੈਨੂੰ ਵੀ ਪਤਾ

ਆਪਾਂ ਬੇਗਾਨੇ ਨਹੀਂ ............

ਇੱਕ - ਦੂਜੇ ਦੇ ਹੀ ...

ਮੇਰੇ ਦੋਸਤ


By Meet Bhinder





Recent Posts

See All
My Words

By Dr. Anuradha Dambhare चार दीवारी मै बैठे ना जाने क्यों ईन खयालोके परिंदो को पर नहीं छुटते... ये खयाल भी शायद लफ्जो के इंतजार मै और...

 
 
 
धी लोचा सिटी।

By Hemangi Sosa ધ લોચા સિટી. અહીંયા વસેલા ચહેરાઓ આ શહેરને એના સ્વાદથી ઓળખે છે. એમ સમજો કે, આ શહેરમાં તમને સ્વાદના અલગ - અલગ ચહેરાઓ જોવા...

 
 
 
यादें

By Hemangi Sosa યાદો. કેદ થયેલી ક્ષણો ધબકારા બની ને તમને બેચેન કર્યા કરે છે. પણ , આ છે શું ???? 8. (यादें ) ( कैद किए गए पल...

 
 
 

Comments

Rated 0 out of 5 stars.
No ratings yet

Add a rating
bottom of page