(ਬੇਰੋਜ਼ਗਾ ਰੀ )
- Hashtag Kalakar
- May 17, 2024
- 1 min read
Updated: Oct 3, 2024
By Navpreet Kaur
ਸੜਕਾਂ ‘ਤੇ ਤੁਰਦੀ
ਗਲੀ ਆਂ ‘ਚ ਰੁੜ੍ਹਦੀ
ਬੁੱਢਿ ਆਂ ਦੇ ਮੋਢਿ ਆਂ ‘ਤੇ
ਬੋਚ-ਬੋਚ ਨੱਚਦੀ
ਟੱਪਦੀ ,ਫਿ ਰ ਹੱਸਦੀ
ਈਕੂ-ਈਕੂ ਕਰਦੀ
ਜੇਬ੍ਹਾਂ ਵੱਲ ਨੱਸਦੀ
ਫਿ ਰ ਖਾ ਲੀ ਪਈਆਂ ਦੇਖਕੇ
ਸ਼ਰਮਾ ਕੇ ਘੁੰਡ ਕੱਜਦੀ
ਥੋੜ੍ਹੀ ਜਿ ਹੀ ਕਮਾ ਈ ਛੱਡ
ਮਹਿੰ ਗਾ ਈ ਵੱਲ ਭੱਜਦੀ
ਸਿੱ ਕਿ ਆਂ ਤੋਂ ਦੂਰ
ਇਹ ਤਾਂ ਨੋਟਾਂ ਨਾ ਲ ਰੱਜਦੀ
ਸੜਕਾਂ ‘ਤੇ ਤੁਰਦੀ
ਗਲੀ ਆਂ ‘ਚ ਰੁੜ੍ਹਦੀ
ਨੱਚਦੀ ..
ਹੱਸਦੀ ..
ਟੱਪਦੀ ..
By Navpreet Kaur

Comments