ਛੋਟਾ ਪਿਆਰ
- Hashtag Kalakar
- Dec 14, 2022
- 1 min read
By Meet Bhinder
ਕਾਸ਼ !
ਮੈਂ ਕੁਦਰਤ ਨੂੰ ਉਹਦਾ ਕੰਮ ਕਰਨ ਤੋਂ ਰੋਕ ਸਕਦਾ ਹੁੰਦਾ ...
ਤਾਂ ਸ਼ਾਇਦ
ਤੂੰ ਵੀ ਮੇਰੇ ਕੋਲ ਉਮਰ ਭਰ ਲਈ ਰੁਕ ਜਾਣਾ ਸੀ
ਮੈਂ ਹਾਲੇ ਵੀ
ਪਿਆਰ ਨੂੰ ਕੁਦਰਤ ਨਾਲੋਂ ਵੱਡਾ ਮੰਨਦਾ
ਪਰ ਮੇਰਾ ਪਿਆਰ
ਤੇਰੇ ਨਾਲੋਂ ਵੀ ਛੋਟਾ ਰਹਿ ਗਿਆ
ਕਾਸ਼ !
By Meet Bhinder

Comments