(ਉਮੀ ਦ ਬਦਲਾ ਅ ਦੀ )
Updated: Oct 3, 2024
By Navpreet Kaur
ਮੈਂ ਨਹੀਂ ਸੀ ਕਦੇ ਸੋਚਿ ਆ
ਮੇਰੀ ਅਣਥੱਕ ਮਿ ਹਨਤ ਨੂੰ
ਸੜਕਾਂ ਉੱਤੇ ਰੁਲਣ ਦਾ ਹੁਕਮ ਹੋ ਜਾ ਏਗਾ
ਮੇਰੀ ਮਿ ਹਨਤ ਦੇ ਕੋਲਡ ਸਟੋਰਾਂ ‘ਚ
ਠਰਦੇ ਰਹਿ ਜਾ ਣਗੇ ਮੇਰੇ ਬੀ ਜੇ ਬੀ ਜ
ਤੇ ਮੈਂ ਲੱਖਾਂ ਢਿੱ ਡ ਭਰਦਾ ਹੋਇਆ
ਹੁਣ
ਇੱਕ ਆਪਣੇ ਢਿੱ ਡ ਦੀ ਫਿ ਕਰ ‘ਚ
ਉਪਜਾ ਊ ਮਾ ਨਸ ਦੀ ਪਦਵੀ ਨੂੰ ਅਸਤੀ ਫਾ ਦਿੰ ਦਿ ਆਂ
ਆਪੇ ਕੱਲਰ ਬਣ ਤਿ ੜਕ ਜਾ ਣ ਦਾ
ਨੋਟਿ ਸ ਲਟਕਾ ਕੇ ਘੁੰਮਦਾ ਰਹਾਂ ਗਾਹਾਂ ਗਾ
ਆਪਣੀ ਕਿ ਰਤ ਦੇ ਨਾ ਲ ਓਹੀ ਸੜਕਾਂ ‘ਤੇ
ਮੁੜ ਇਹਨਾਂ ਹੀ ਸੜਕਾਂ ‘ਤੇ
ਸ਼ੁਕਰੀ ਆ ਦਾ ਨੋਟਿ ਸ ਲਟਕਾ ਕੇ
ਘੁੰਮਣ ਦੀ ਉਮੀ ਦ ‘ਚ।
By Navpreet Kaur

Comments