you will you can
By Balkarman Singh
ਉਸ ਕਰਕੇ ਲੁੱਟਿਆ ਜਾਏਂਗਾ,
ਜਾ ਬਨਾਲੇ ਤੂੰ ਮਹਿਲ ਕਈ|
ਜਾਂ ਮੌਤ ਨੂੰ ਗਲੇ ਲਗਾ ਲਏਂਗਾ,
ਜਾਂ ਜੀਲੇਂਗਾ ਪਲ ਖਾਸ ਕਈ|
ਓਹ ਬੈਠੀ ਮੰਜਿਲ ਉੱਚੀ ਤੇ,
ਇਸ਼ਕ ਦੀ ਪੌੜੀ ਲੰਬੀ ਏ|
ਚੜਦਾ ਚੜਦਾ ਥੱਕ ਜੇਂਗਾ,
ਮਰਜ਼ੀ ਮੁੰਡਿਆ ਤੇਰੀ ਏ|
ਬੱਸ ਦੇਖੀ ਖੌਰੇ ਡੋਲੀ ਨਾ,
ਨਾ ਮੁੜੀ ਤੂੰ ਹੀਮਤ ਹਾਰ ਕੇ|
ਮੰਜ਼ਿਲ ਪਾਵੇ ਉੱਚੀ ਲਗੇ,
ਨਾ ਅਵੀ ਦਿਲ ਦੇਗਾਰ ਕੇ |
By Balkarman Singh

Comments