Yaar Ta Sada Hoya Hi Ni
Updated: Jul 14, 2025
By Eknoor Singh Ahluwalia
ਯਾਰ ਦੇ ਲਈ ਮੈਂ ਫੁੱਲ ਤੋੜ ਲੇ, ਪਾਠ ਨਾ ਯਾਰ ਸਾਡਾ ਕਦੇ ਹੋਇਆ ਹੀ ਨੀ।
ਓਹਦੇ ਲਈ ਮੈ ਓਹ ਫੁੱਲ ਪਰੋਲੇ, ਪਰ ਓਹੜੇ ਕਦੇ ਚਲੋਇਆ ਈ ਨਈ।
ਹੌਲੀ – ਹੌਲੀ ਫੁੱਲ ਚਰਾਬ ਹੋ ਗਏ ਨ ਪਰ ਫਿਰ ਯਾਦ ਆਇਆ, ਯਾਰ ਤਾਂ ਸਾਡਾ ਹੋਇਆ ਹੀ ਨੀ।
By Eknoor Singh Ahluwalia

Comments