TERE JAAN BAAD
By PRABHDEEP KAUR
ਤੇਰੇ ਜਾਣ ਬਾਅਦ ਸਭ ਖਾਮੋਸ਼ ਇਹ ਬਸ
ਸਾਹ ਲੈਣ ਦੀ ਹੋਸ਼ ਇਹ ਬਸ
ਮੇਰਾ ਹਾਲ ਤਾਂ ਸਬ ਓਦ੍ਹਾ ਈ ਆ
ਬਦਲੀ ਤਰੀਕ ਇਹ ਬਸ
ਛੇਤੀ ਆਜਾ ਜਾਨੇ ਮੇਰੀਏ
ਤੇਰੇ ਆਉਣ ਦੀ ਉਡੀਕ ਇਹ ਬਸ
ਰੱਬ ਨੇ ਨਾ ਸੁਣੀ
ਮੈਂ ਕੀਤੀ ਫਰਿਆਦ ਇਹ ਬਸ
ਬਾਕੀ ਤਾਂ ਸਭ ਠੀਕ ਆ
ਤੇਰੀ ਆਉਂਦੀ ਯਾਦ ਇਹ ਬਸ
tere jaan baad sbb khaamosh eh bss
saah len di hosh eh bss
mera haal te sbb odda e aa
bdli treek eh bss
chetti aja jaane meriye
tere aun di udeek eh bss
rbb ne naa sunni
main kiti freyaad eh bss
baaki taan sbb e aa
teri ondi yaad eh bss
By PRABHDEEP KAUR

Comments