Some even died!
By Pahulpreet kaur
ਕੁਝ ਤਾਂ ਮਰ ਰਿਹਾ! ਕਿ ਮੈਂ ਬਾਲਣ ਕੱਠਾ ਕਰ ਲਵਾਂ?
ਪੀੜ ਸੀਨੇ ਡੂੰਘੀ ਏ! ਤੜਫਲਾਂ ਕਿ ਥੋੜੀ ਹੋਰ ਜਰ ਲਵਾਂ?
ਹੰਝੂਆਂ ਦਾ ਸਮੁੰਦਰ ਠਾਠਾ ਮਾਰ ਰਿਹਾ! ਹੱਸ ਛੱਡਾ ਕਿ ਅੱਖਾਂ ਭਰ ਲਵਾਂ?
ਦੁਨਿਆਵੀ ਬੋਝ ਬਥੇਰੇ ਨੇ! ਉਹਨਾ ਕਰਕੇ ਮੈਂ ਆਪਣੇ ਚਾਅ ਮਿੱਧ ਦੇਵਾਂ ਕਿ ਚੱਕ ਹੱਥਾਂ ਤੇ ਥਰ ਲਵਾਂ?
ਕੀ ਮੈਂ ਕੰਮਾਂ ਕਾਰਾ ਨੂੰ ਕੁਝ ਪਲ ਨਜ਼ਰਅੰਦਾਜ ਕਰ ਲਵਾਂ?
Some even died! That I get firewood? The pain is deep in the chest! Shall I take a little more pain? The sea of tears is beating! Let me laugh or fill my eyes? Too many worldly burdens! Because of that, should I give my cup of tea or take a bite on my hands? Shall I ignore the task for a moment?
By Pahulpreet kaur

Comments