Smj Lenda
- Hashtag Kalakar
- 2 days ago
- 1 min read
By Japneet Kaur
ਅਗਰ ਕੋਈ ਸਮਝ ਲੰਦਾ ਤੇ ਕੋਈ ਗਿਲਾ ਨਹੀਂ ਜ਼ਿੰਦਗੀ ਕੋਲੋ
ਅਗਰ ਕੋਈ ਇਜ਼ ਮੁਸਕਰੰਦੇ ਹੋਏ ਚਹਿਰੇ ਦੇ ਪਿਚੇ ਦਰਦ ਲਭ ਲਂਦਾ ਤੇ ਕੋਈ ਗਿਲਾ ਨਹੀਂ ਜ਼ਿੰਦਗੀ ਕੋਲੋ
ਅਗਰ ਕੋਈ ਇਸ ਸ਼ੋਰ ਨੂੰ ਕੋਈ ਸ਼ਾਂਤ ਕਰ ਦੇਂਦਾ ਤੇ ਕੋਈ ਗਿਲਾ ਨਹੀਂ ਜ਼ਿੰਦਗੀ ਕੋਲੋ
ਅਗਰ ਕੋਈ ਸੀਨੇ ਲਾ ਲਾਂਦਾ ਤੇ ਕੋਈ ਗਿਲਾ ਨਹੀਂ ਜ਼ਿੰਦਗੀ ਕੋਲੋ
ਅਗਰ ਕੋਈ ਚਾਰ ਲੋਗ ਨਾ ਹੁੰਦੇ ਤੇ ਕੋਈ ਗਿਲਾ ਨਹੀਂ ਜ਼ਿੰਦਗੀ ਕੋਲੋ
ਅਗਰ ਕੋਈ ਸੁਪਨੇ ਨਾ ਹੁੰਦੇ ਤੇ ਕੋਈ ਗਿਲਾ ਨਹੀਂ ਜ਼ਿੰਦਗੀ ਕੋਲੋ
ਅਗਰ ਕੋਈ ਮੇਰੀ ਗੁਸੇ ਦੀ ਵਜਾਹ ਸਮਜ ਜੰਦਾ ਤੇ ਕੋਈ ਗਿਲਾ ਨਹੀ ਜਿੰਦਗੀ ਕੋਲੋ
ਅਗਰ ਕੋਈ ਅਪਨੇ ਨਾ ਬਾਦਲ ਦੇ ਤੇ ਕੋਈ ਗਿਲਾ ਨਹੀ ਜਿੰਦਗੀ ਕੋਲੋ
By Japneet Kaur

Comments