Raaniye
By Balkarman Singh
ਹਕੂਮਤ ਤੇਰੀ ਮੇਰੇ ਤੇ,
ਮੈ ਦਰਦਾ ਤੇਰੀ ਦੂਰੀ ਤੋਂ,
ਮੈ ਦੂਰੀ ਕਤਾਨਾ ਚੋਣਾਂ ਹਾ
ਤੇਨੂੰ ਗੱਲ ਨਾਲ ਲਾਉਣਾ ਚਾਂਦਾ ਹਾਂ|
ਸਾਲਾਂ ਦਾ ਜੋ ਕੱਲਾਪਨ ਲਾਪਨ ਇੱਕ ਪਲ ਵਿੱਚ ਮਿਟਣਾ ਚੋਣਾਂ ਹਾਂ|
ਪਰ ਖੋਰੇ ਰੱਬ ਵੀ ਨਿ ਚੋਂਦਾ,
ਕੀ ਮੇਰੇ ਹਿੱਸੇ ਆਵੇ ਤੂੰ |
ਅਧੂਰੇ ਇਸ਼ਕ ਦੇ ਫਾਇਦੇ ਨੇ ਜੋ,
ਇਹ ਜਾਂਦੀ ਵਾਰ ਸਮਜਾ ਗਈ ਤੂੰ|
ਚਲ ਮੰਨਿਆ ,
ਕੁਝ ਗਲਤੀ ਦਾ ਪਾਖੀ ਮੈਂ ਵੀ ਸੀ,
ਤੇ ਕੁੱਝ ਹਿੱਸਾ ਸੀ ਪਾਲਤੂ ਸੰਪਾ ਦਾ,
ਕੁੱਝ ਬੇਅਕਲ ਨਿਆਣੀ ਮੱਤ ਦਾ,
ਕੁੱਝ ਤੇਰੇ ਨਾ ਕਦਰੇ ਠੰਗ ਦਾ |
ਪਰ ਤੇਰੇ ਖਿਲਾਫ ਬੋਲਾ ਇਹਨੀ ਮੇਰੀ ਔਕਾਤ ਨਿ,
ਤੇਰੇ ਅੱਗੇ ਮੇਰਾ ਜਦ ਕੋਈ ਵਜੂਦ ਹੀ ਨਹੀਂ,
ਮੈਂ ਪਿਆਰ ਵੀ ਕੀਤਾ ਤਨ ਦਰ ਕੇ,
ਲਾਹਣਤ ਮੇਰੀ ਸਰਦਾਰੀ ਤੇ |
ਜਿਹੜੀ ਰਾਣੀ ਸੀ ਨਾ ਕਿ ਪਾਇਆ,
ਉਂਜ ਰਾਜ ਖੜੇ ਕਰ ਦਿੱਤੇ ਓਦੀ ਯਾਰੀ ਨੇ|
ਹੁਣ ਰਾਜ ਤਾਂ ਹੈ ਪਰ ਰਾਣੀ ਨਿ,
ਯਾਦਾਂ ਤਾਂ ਹੈ ਪਰ ਰਾਣੀ ਨਿ|
ਮੈ ਕੁੱਝ ਵੀ ਹਾਸਿਲ ਕਰਲਾ ਇੱਕ ਦੁੱਖ ਖੋਰੇ ਕਿਉ ਜਾਂਦਾ ਨਿ,
ਕਾਸ਼ ਤੂੰ ਵੀ ਨਾਲ ਹੁੰਦੀ ਇਹ ਖ਼ਾਬ ਦਿਮਾਗ ਚੋ ਜਾਂਦਾ ਨਿ|ਇਹ ਖ਼ਾਬ ਦਿਮਾਗ ਚੋ ਜਾਂਦਾ ਨਿ|
By Balkarman Singh

Comments