Mamma’s boy
By Balkarman Singh
ਅੱਜ ਫੇਰ ਅਦੀ ਰਾਤੀ ਸੱਜਣਾ,
ਤੇਰੀਆਂ ਯਾਦਾਂ ਨੇ ਮੈਨੂੰ ਘੇਰ ਲਿਆ|
ਪਹਿਲਾਂ ਦੇਖ ਕੇ ਫੋਟੋ ਤੇਰੀ,
ਫੇਰ ਅੱਖਾਂ ਸੀ ਮੀਚ ਲੀਆਂ|
ਨਿੰਦ ਤਾਂ ਜਾਨੇ ਆਵੇ ਨਾ,
ਬਸ ਸੋਚਾ ਵਿੱਚ ਹੀ ਰੁੱਝਿਆ ਰਿਆ,
ਪਲ ਬੈਤਾਏ ਕਥਿਆ ਨੇ ਜੋ,
ਯਾਦ ਕਰ ਰਾਤੀ ਰੋਈ ਗਿਆ|
ਪਤਾ ਲੱਗਿਆ ਨਾ ਕਦ ਸੂਰਜ ਚੜ੍ਹਿਆ,
ਤੇਰੀਆਂ ਯਾਦਾਂ ਨੂੰ ਮੈਨੂੰ ਲੁਕਣਾ ਪਿਆ|
ਸੰਭਾਲਿਆ ਤਾਂ ਆਪਣੇ ਆਪ ਨੂੰ ਬੌਤ ਵਾਰ ਹੈ,
ਪਰ ਕਲ ਕਯੋ ਫੇਰ ਇਹ ਸੇਹਾ ਨਾ ਗਿਆ|
ਪਰ ਕਲ ਕਯੋ ਫੇਰ ਇਹ ਸੇਹਾ ਨਾ ਗਿਆ|
By Balkarman Singh

Comments