Koi chakkar ni
By Balkarman Singh
ਇਸ਼ਕ ਸੀ ਗੂੜਾ,
ਰੰਗ ਗੂੜਾ ਜਿਵੇਂ ਤੇਰੇ ਨੈਣਾਂ ਦਾ|
ਮੈਂ ਰੋਜ ਦੂਆਵਾ ਮੰਗਦਾ
ਸਾਹ ਤੇਰੇ ਵਿੱਚ ਰਹਿਣ ਦੀਆਂ|
ਪਾਂਵੇ ਹਕੀਕਤ ਨੀ ਕੁੱਝ,
ਪਾਂਵੇ ਹਕੀਕਤ ਨੀ ਕੁੱਝ,
ਬਸ ਸੋਚ ਮਨ ਦੀ ਖਿਆਲੀ ਆ|
ਮੈਂ ਤਾਂ ਵੀ ਰਾਤਾ ਜਾਗ ਜਾਗ
ਤੇਰੇ ਦਰਦਾ ਵਿੱਚ ਬਾਲੀ ਹੈ|
ਲੱਭ ਬਜ਼ਾਰੀ ਬੌਤ ਲਿਆ
ਮਲਹਲ ਲਬਿਆ ਨੀ ਤੇਰੇ ਜ਼ਖਮਾਂ ਦਾ|
ਹੱਸਦੇ ਹੱਸਦੇ ਸੇਹ ਲੈਣਾ ਮੈਂ
ਕੋਈ ਚੱਕਰ ਈ ਨੀ ਇਹਨਾ ਦਰਦਾ ਦਾ|
By Balkarman Singh

Comments