Khwahishan
- Hashtag Kalakar
- Dec 11, 2025
- 1 min read
By Japneet Kaur
ਏਹ ਖਵਾਹਿਸ਼ਿਆ ਵੀ ਅਜੀਬ ਨੇ
ਕੋਈ ਪਾ ਰੇਹਾ ਹੈ, ਕੋਈ ਖੋ ਰੇਹਾ ਹੈ
ਕਿਸੇ ਦਾ ਹੁਨ ਖਵਾਹਿਸ਼ਿਆ ਨਾਲ ਕੋਈ ਮਤਲਬ ਨਹੀਂ
ਤੇ ਕਿਸ ਦਾ ਖਵਾਹਿਸ਼ਿਆ ਬਿਨ ਕੋਈ ਦਿਨ ਨਹੀਂ
ਕੋਇ ਹਸ ਹਸ ਏਹਨਾ ਖਵਾਹਿਸ਼ਿਆ ਨੂ ਹਕੀਕਤ ਬਨਾ ਰੀਹਾ
ਤੇ ਕੋਈ ਰੋ ਰੋ ਅਪਨੀ ਖਵਾਹਿਸ਼ਿਆ ਨੂ ਖਾਤਮ ਕਰ ਰੀਹਾ ਖਵਾਹਿਸ਼ਿਆ ਨੂ ਹੂੰ ਖਾਮੋਸ਼ ਕਰ ਦਿਤਾ ਹੈ
ਈਸ ਖਾਮੋਸ਼ੀ ਦਾ ਬੜਾ ਸ਼ੋਰ ਹੈ
ਝੂਟ ਕਹੰਦੇ ਨੇ ਲੋਗ ਖਾਮੋਸ਼ੀ ਸਕੂਨ ਦੀਨਦੀ ਹੈ
ਕਾਯੀ ਵਾਰ ਖਾਮੋਸ਼ੀ ਇੰਸਾਨ ਨੂੰ ਰੋਲ ਡੇਂਦੀ ਹੈ
By Japneet Kaur

Bahut achi shayri
Excellent
heart touching