Kaash Tuvi Dhoke Te Rondi Hove
Updated: Aug 2, 2025
By Eknoor Singh Ahluwalia
ਕਾਸ਼ ਤੂਵੀਂ ਧੋਖੇ ਤੇ ਰੌਂਦੀ ਹੋਵੇ, ਤੈਨੂੰ ਵੀ ਯਾਦਾ ਸਕਦੀ ਹੋਵੇ ।
ਜੋ ਕੀਤਾ ਸੀ ਤੂੰ ਮੇਰੇ ਨਾਲ, ਏਦਾਂ ਹੀ ਤੇਰੇ ਨਾਲ ਹੁੰਦੀ ਹੋਵੇ।
ਤੂੰਵੀ ਕਿਸੇਨੂੰ ਚਾਹੁੰਦੀ ਹੋਵੇ, ਓਵੀ ਤੇਨੂੰ ਤੰਗ ਕਰਦਾ ਹੋਵੇ।
ਤੂੰ ਸੁਪਨੇ ਚ ਓਨੂੰ ਗੱਲ ਲਾਉਦੀ ਹੋਵੇ, ਅਸਲ ਚ ਗਲ ਤੇਰਾ ਫੜਦਾ ਹੋਵੇ ।
ਤੂੰ ਪਿਆਰ ਓਦੇ ਚ ਪਾਗਲ, ਖਵਾਬਾ ਚ ਹੋਂਦੀ ਹੋਵੇ ।
ਓਹ ਤੇਨੂੰ ਗਵਉਣ ਲਈ ਤੇਨੂੰ ਛੱਡਦਾ ਹੋਵੇ।
ਹਿਸਾਬ ਤਾ ਫਿਰ ਓਦੋ ਹੀ ਬਰਾਬਰ ਹਉ, ਜੂਦ ਤੂ ਓਦੇ ਤੇ, ਤੇ ਉਹ ਕਿਸੇ ਹੋਰ ਤੇ ਮਰਦਾ ਹੋਵੇ।
By Eknoor Singh Ahluwalia

Comments