Delhi
By Balkarman Singh
ਧਰਦਿਆਂ ਪੈਰ ਹੀ ਤੇਰੇ ਚ,
ਤੇਰੀ ਝਲਕ ਦਿੱਖ ਪੈਂਦੀ ਹੈ,
ਵਾਸ਼ਨਾ ਤੇਰੇ ਧੂਏਂ ਦੀ,
ਕਿਉ ਗੱਲੇ ਚੀਰਨ ਨੂੰ ਜਾਂਦੀ ਹੈ |
ਕਿਓ ਭਾਈਚਾਰਾ ਮੈਨੂੰ ਦਿਖਿਆ ਨੀ,
ਨਾ ਦਿਖਿਆ ਹਾਸਾ ਕਿਸੇ ਚੇਹਰੇ ਤੇ|
ਲਗੇ ਨੇ ਸੱਭ ਕੰਮ ਅਪਣੀ,
ਨਾ ਵੇਹਲ ਵਿਖੇ ਕਿਸੇ ਚੇਹਰੇ ਤੇ |
ਬਸ ਸੜਕਾਂ ਲਾਲ ਸੀ ਥੂਕਾ ਨਾਲ,
ਤੇ ਹਰ ਮੁਹ ਸੁਣਦੀ ਸੀ ਗੱਲ ਨਵੀਂ |
ਹਰੇਕ ਹੀ ਆਕੜਿਆ ਰਹਿੰਦਾ ਏਥੇ ,
ਦਸ ਇਹ ਕਾਹਦੀ ਪਹਿਚਾਣ ਤੇਰੀ|
ਦਸ ਇਹ ਕਾਹਦੀ ਪਹਿਚਾਣ ਤੇਰੀ|
By Balkarman Singh

Comments