(ਖੇਖਣ)
Updated: Oct 3, 2024
By Navpreet Kaur
ਖ਼ਰੀ ਦੇ ਖੇਖਣ
ਤੇ ਆਪ ਬੀ ਜੇ ਲੱਛਣਾਂ ਦੀ
ਹੋਈ ਸੇਵਾ ਤਾਂ ਵੀ
ਮੇਵੇ ਦੀ ਆਸ ਕਾ ਈ ਨੀ
ਆਈ ਸੀ ਰਤ ਜੋ ਕੁਦਰਤੀ
ਸਾ ਹਵੇ ਆਣ ਬਹਿੰ ਦੀ
ਹੋਵੇ ਕੱਬੀ ਤਾਂ ਵੀ ਉਹਦੇ ਜਹੀ
ਮਿ ਠਾ ਸ ਕਾ ਈ ਨੀ
ਕੱਪੜ ਉੱਧੜਿ ਆ ਹੋਵੇ ਚਾ ਹੇ
ਹਜ਼ਾ ਰ ਥਾਂ ਵੀਥਾਂ ਵੀ
ਸਿ ਓਂਤੀ ਸਮਝ ਦੇ ਵਰਗਾ
ਲਿ ਬਾ ਸ ਕਾ ਈ ਨੀ
ਢਿੱ ਡੋਂ ਇੱਕ ਵੇਲੇ ਭੁੱਖਾ ਜਰ ਹੋ ਜਾਂ ਦਾਜਾਂ ਦਾ
ਮੂੰਹੋਂ ਮੰਦੀ ਜੋ ਨਿ ਕਲੇ
ਉਸ ਜੈਸੀ ਖਟਾ ਸ ਕਾ ਈ ਨੀ
ਇਕੱਲੇ ਇਕੱਲੇ ਦੇ ਹਰ ਦਰ ‘ਤੇ
ਜੁੜੇ ਹੱਥ ਨੇ
ਪਰ ਹੁੰਦੀ ਸਰਬੱਤ ਦੇ ਵਰਗੀ
ਅਰਦਾ ਸ ਕਾ ਈ ਨੀ
ਉੱਡ ਵਤਨਾਂ ਤੋਂ ਵਾਂ ਝੇਵਾਂ ਝੇਹੋ ਨਾ
ਕਰੀ ਤਰੱਕੀ
ਉਸ ਜੈਸਾ ਢਲਿ ਆ ਪਰਵਾ ਸ ਕਾ ਈ ਨੇ
ਜੇਬ੍ਹਾਂ ਹੌਲ੍ਹੀ ਆਂ ਹੀ ਹੋਣ
ਚਾ ਹੇ ਭਾ ਰੀ ਆਂ ਹੀ ਨੇ
ਜੇਕਰ ਰਿ ਸ਼ਤਿ ਆਂ ‘ਚ ਵਰਦੀ ਚਾ ਸ਼ ਕਾ ਈ ਨੀ
ਲਿ ਖਦੀ ਕਲਮ ਦੇ ਮੁੱਲ ਦਾ ਕੀ ਦੱਸੀ ਏ
ਹੁੰਦਾ ਅੱਖਰਾਂ ਤੋਂ ਵੱਧ ਧਰਵਾ ਸ ਕਾ ਈ
ਸਿ ਆਹੀ ਡੁੱਲ੍ਹੀ ਹੈ
ਸ਼ਾ ਲਾ !
ਤਾ ਉਮਰ ਡੁੱਲ੍ਹੇ
ਗੱਲਾਂ ਸੱਚੀ ਆਂ ਦਾ ਸਨਿ ਆਸ ਕਾ ਈ ਨੀ ।
By Navpreet Kaur

Comments