YAAR
By PRABHDEEP KAUR
ਯਾਰਾਂ ਦੀ ਖ਼ਿਦਮਤ ਚ ਲਿਖਣ ਲਗਿਆਂ
ਦੀਪ ਆਪਣੀ ਕਲਮ ਕਿਤਾਬ ਚੱਕ ਕੇ
ਇੱਕ ਪਾਸੇ ਪੂਰੀ ਦੁਨੀਆ
ਤੇ ਦੂਜੇ ਪਾਸੇ ਯਾਰ ਰੱਖ ਕੇ
ਮੇਰਾ ਵਜੂਦ ਓਹਨਾ ਨਾਲ ਇਹ
ਜੇ ਉਹ ਨੀ ਦੀਪ ਵੀ ਕਿਸੇ ਮੂਲ ਦਾ ਨੀ
ਬੱਸ ਯਾਰਾਂ ਦਾ ਮੁੱਲ ਏਥੇ
ਕਿਸੇ ਨਾਰ ਨੂਰ ਤੇ ਡੁੱਲਦਾ ਨੀ
ਜਦ ਕਲਮ ਨਾਲ ਪਹਿਲੀ ਕਾਢ ਲਿਖੀ ਸੀ
ਮੇਰੇ ਓਹਨਾ ਯਾਰਾਂ ਲਈ
ਜਾਣੇ ਜਾਂਦੇ ਜੋ ਮੇਰੀ ਜ਼ਿੰਦਗੀ 'ਚ
ਹਾਸਿਆਂ ਬਹਾਰਾਂ ਲਈ
ਹਰ ਖੁਸ਼ੀ ਚ ਸ਼ਾਮਿਲ ਮੇਰੀ
ਹਰ ਦੁੱਖ ਚ ਬਣ ਦੀਵਾਰ ਖੜੇ
ਮੇਰੇ ਤਾਂ ਗਿਣਨੇ ਚੁਨਮੇ ਦੋ ਕ ਈ ਆ
ਲੋਕਾਂ ਦੇ ਹੁੰਦੇ ਯਾਰ ਬੜੇ
yaaran di khidmat ch kuch likhn lgeya
deep apni kalm kitaab chkke
ik paase puri duniya
te duje paase yaar rkhke
mera vjud ohna naal aa
je oo ni deep v kisse mulda ni
bss yaaran da mul ethe
kisse naar nur te kdde dulda ni
saare paaseyo kireya hova chahe
prr ohna nu kdde bhulda ni
mera vjud ohna naal aa
je on ni deep v kisse mulda ni
jdd klm naal pehli kaad likhi c
mere ohna yaaran lyi
jaane jnde jo meri zindagi ch
haaseya bhaaran lyi
hrr khushi ch shaamil meri
hrr dukh ch bnn divaar khre
mere taan ginme chumne do k e ne
lokaan de hunde yaar bde
By PRABHDEEP KAUR

Comments