(ਦੀਦ)
Updated: Oct 3, 2024
By Navpreet Kaur
ਜਦ ਜਦ
ਤੇਰੀ ਦੀਦ ਤੋਂਵਾਂਝਾ ਵਾਂ ਹੋਇਆ ਹਾਂ
ਮੈਂਤਾਂ ਅੜੀਏ
ਇੱਕ ਝਾਤ ਦੇਪਿੱਛੇ ਰੋਇਆ ਹਾਂ
ਤੂੰਕਹਿਨੀ ਐਂ
ਜ਼ੁਲਫ ਟਿਕਾਣੇਰਹਿੰਦੀ ਨਹੀਂ
ਮੈਂਲਫ਼ਜ਼ਾਂ ਦੇਘਾਟੇਵਿੱਚ
ਅੱਧ ਮੋਇਆ ਹਾਂ
ਤੂੰਫਿਕਰ ਕਰੇਂਵੇਂ
ਸਿਰਹਾਣੇਇਤਰ ਦੀ ਸ਼ੀਸ਼ੀ ਦਾ
ਮੈਂਤੁਧ ਅੰਦਰੋਂ
ਖਿੱਚਵੀਂ ‘ਚ ਮਹਿਕ ਖੋਇਆ ਹਾਂ
ਵੱਡੇਤੇਰੇਉਸਤਤ ਦੇਦਾਇਰੇਅੜੀਏ
ਮੈਂਢੁੱਕਵੇਂ
ਵਿਸ਼ੇਸ਼ਣਾਂ ਦੀ ਭਾਲ ‘ਚ ਖੜੋਤਾ
ਸੋਇਆ ਹਾਂ...... ਹਾਂ ।
By Navpreet Kaur

Comments