(ਚਾ ਅ)
Updated: Oct 3, 2024
By Navpreet Kaur
ਉੱਠੀ ਲਾ ਓਣ ਮਧ੍ਹਾ ਣੀ ਜਦ ਮੈਂ
ਰਿ ੜਕੇ ਸੂਹੇ ਚਾ ਅ ਮੈਂ ਸਾ ਰੇ
ਸੱਜਰੇ ਕੰਡਮ ਤੜਕੇ ਜਾ ਪਣ
ਜਿ ਓਂ ਰਾ ਤਾਂ ਨੂੰ ਸਿ ਰਜੇ ਸੁਪਨੇ
ਕੋਈ ਵਲ ਪਾ ਕੇ ਮਾ ਹੀ ਦੇ ਖ਼ਤ ਨੂੰ
ਪੈੜ ਮੇਰੇ ਪੈਰਾਂ ਦੀ ਜਾ ਵੇ
ਲਾ ਲ ਰੱਤੇ ਸਾ ਹਲੂ ਦੀ ਕਿੰ ਗਰੀ
ਚਮਕੇ ਲੱਜ ਰਿ ਸ਼ਤੇ ਦੀ ਬਣਕੇ
ਐਪਰ ਸ਼ਗਨਾਂ ਵਾ ਲੇ ਦਿ ਨ ਲਈ
ਕੱਪੜ ਕਿ ਹੜਾ ਤਨ ਨੂੰ ਭਾ ਵੇ
ਕਸੀ ਆਂ ਮੀ ਢੀ ਆਂ ਤੇ
ਗੁੱਤਾਂ ਗੁੰਦੀ ਆਂ ਚੋਂ
ਮਹਿ ਕ ਚਾ ਓ ਕੁਆਰਿ ਆਂ ਦੀ ਆਏ ਜਦ ਵੀ
ਚੰਚਲ ਚੁੰਨੀ ਆਂ ਚੰਗੇਰੇ ਰੰਗੀਂ
ਜਾ ਣ ਰੰਗੀ ਆਂ
ਗੋਟੇ ਚੀ ਰਿ ਆਂ ਹਵਾ ਲੇ ਫੜਾ ਏ ਜਾ ਣ ਜਦ ਵੀ ।
By Navpreet Kaur

Comments