top of page

ਮੈਂ ਦੇਖਦਾ ਹਾਂ

Dec 14, 2022
1 min read

By Meet Bhinder





ਮੈਂ ਦੇਖਦਾ ਹਾਂ

ਬਹੁਤ ਕੁਝ ਲੁਕਿਆ ਹੋਇਆ

ਮੈਂ ਦੇਖਦਾ ਹਾਂ

ਬਹੁਤ ਕੁਝ ਲੁਕੋਇਆ ਗਿਆ


ਕਦੇ-ਕਦੇ ਭਰ ਜਾਂਦਾ ਹਾਂ ਤਰਸ ਨਾਲ

ਤੇ ਸੋਚਦਾ ਹਾਂ ਇਹਨਾਂ ਵਿੱਚ ਵੀ

ਕਿੰਨ੍ਹਾਂ ਕੁਝ ਟੁੱਟਦਾ-ਬਣਦਾ ਹੋਵੇਗਾ


ਜੋ ਚਾਹ ਕੇ ਵੀ

ਆਪਣਾ ਅੰਦਰ ਨੀਂ ਫਰੋਲ ਸਕਦੇ

ਜੋ ਚਾਹ ਕੇ ਵੀ

ਬਾਹਰਲੀ ਦੁਨੀਆ ਦਾ ਹਿੱਸਾ ਨਹੀਂ ਬਣ ਸਕਦੇ


ਆਖ਼ਿਰ ਹੈ ਤਾਂ ਇਹ ਵੀ ਇਨਸਾਨ ਹੀ ਨੇ ....

ਪੱਥਰ ਤਾਂ ਨਹੀਂ


By Meet Bhinder





Recent Posts

See All
Mirrored Truth

By Rufaida Manzoor I stood beside the silent lake, With eyes that felt no urge to break. My hair fell low in shadows deep, The waters...

 
 
 
My Antidote

By Anveeksha Reddy You fill my books with your ink, seeping into the pages bright and brilliant The words etched into the cracks of it,...

 
 
 
Avarice

By Anveeksha Reddy You tear my skin and pick on my bones I label it as gluttony for you Churning and shattering the remains of my...

 
 
 

Comments

Rated 0 out of 5 stars.
No ratings yet

Add a rating
bottom of page