Mere Lekh.
By Parampreet Kaur
ਕੁਝ ਏਦਾਂ ਦਾ ਮੇਰੇ ਲੇਖ ਹੋਣਗੇ,,
ਮੇਰੇ ਕਈ ਦੁਸ਼ਮਣ, ਕਈ ਵੈਰੀ ਹੋਣਗੇ,,
ਬਾਕੀਆਂ ਵਿਚੋਂ ਕਈ ਯਾਰ ਸੁਨਹਿਰੀ ਹੋਣਗੇ,,
ਤੂੰ ਆਇਆ ਇਸ ਜੱਗ ਉੱਤੇ, ਤਾਂ ਲਾਜ਼ਮੀ ਨਹੀਂ ਸਾਰੇ ਤੇਰੇ ਖੈਰੀ ਹੋਣਗੇ,,
ਕਰਮ ਕਮਾ ਤੇ ਵੇਖੀ ਜਾ, ਕਿੱਦਾਂ ਸਾਰੇ ਤੇਰੇ ਪੈਰੀਂ ਹੋਣਗੇ,,
ਦਿਲ ਨਾ ਦੁਖਾਈ ਕਿਸੇ ਦਾ, ਨਹੀਂ ਤੇ ਨਤੀਜੇ ਬੜੇ ਜ਼ਹਿਰੀ ਹੋਣਗੇ......
By Parampreet Kaur

Comments