Burden Of Sorrows
By Navjot Kaur
ਭਾਰ ਗ਼ਮਾਂ ਦਾ, ਗੱਠੜੀ ਭਾਰੀ,
ਦੱਸ ਕਿੰਨਾਂ ਕ ਚਿਰ ਢੋਏਗਾ,
ਆਖਿਰ ਨੂੰ ਤਾਂ ਵੇ ਮਨਾ
ਰੋ ਕੇ ਹੀ ਹੁਓਲਾ ਹੋਵੇਗਾ।
The burden of sorrows, the burden is heavy,
Tell me how long you will hold it.
In the end, oh my heart
You will be done only by crying.
By Navjot Kaur

Comments